Latest Entries »

Hello Ji,

Amrit virk is back again ha ha ha ha ha ha ha
I am back after so many days…very busy :)
So wat’s going on…hope everything is fine on your side :)

This morning I am walk through a orkut profile of some ne named “ਪੂਰਾ ਪਤਾ ਨਹੀੰ ਪਰ maan maan ਕਹਿੰਦੇ ਨੇ……..” very nice name he has……… and also gr8 punjabi poems in his prfile which I am going to share with u all… and a BIG BIG THANKS TO “ਪੂਰਾ ਪਤਾ ਨਹੀੰ ਪਰ maan maan ਕਹਿੰਦੇ ਨੇ……..” for publishing these punjabi Poems : …. read and enjoy ji :)

ਹਰ ਸ਼ਾਇਰੀ ਸੋਹਣੀ ਲਗਦੀ ਜਦ ਨਾਲ ਕਿਸੇ ਦਾ ਪਿਆਰ ਹੋਵੇ, View full article »

hello friend

How r u ..????  Hope “ALL IZZ WELL” he he he he hehe………

so here is Today’s Punjabi poems from Orkut read and enjoy……………… Plz Comment jaroor kar deo karo :)

Big big thanks to

Punjabi Shayari Lover’s Club on Orkut

….ਕੁਝ ਗੱਲਾਂ ਉਸ ਤੋਂ ਦੂਰ ਦੀਆਂ,
ਕੁਝ ਗੱਲਾਂ ਦਿਲ ਮਜਬੂਰ ਦੀਆਂ,
ਮੇਰੇ ਦਿਲ ਦੀਆਂ ਕਰਦੀਆਂ ਜ਼ਖ਼ਮ ਹਰੇ,
ਕੁਝ ਗੱਲਾਂ ਮੇਰੇ ਹਜ਼ੂਰ ਦੀਆਂ….
View full article »

Today’s Punjabi Poems

helllo ji,

ki haal chal hai ……………. I m fine too….. :)

Enjoy this new poems and plz comment if u like :)

ਕੀ ਦਸਾਂ ਮੈਂ ਤੁਹਾਨੂੰ ਅਪਨੇ ਬਾਰੇ,
ਇਥੇ ਲਫਜਾਂ ਦੀ ਕੋਈ ਘਾਟ ਨਹੀਂ…..
ਕੀ ਲਿਖਾਂ ਮੈਂ ਅਪਨੀਆਂ ਵਡਿਆਈਆਂ ਨੂੰ,
ਇਥੇ ਐਬਾਂ ਦੀ ਵੀ ਕੋਈ ਘਾਟ ਨਹੀਂ…..
ਕਰ ਸਕਦਾ ਕਿਵੇਂ ਬਿਆਨ ਮੈਂ ਅਪਨੇ ਆਪ ਨੂੰ ਆਪ,
ਜਿੰਦਗੀ ਐ ਇਹ ਮੇਰੀ ਕੋਈ ਕਿਤਾਬ ਚ’ ਲਿਖਿਆ ਪਾਠ ਨਹੀਂ…..
ਪੁੱਛਣਾ ਹੋਵੇ ਜੇ ਮੇਰੇ ਬਾਰੇ ਤਾਂ ਪੁਛੋ ਮੇਰੇ ਰੱਬ ਕੋਲੋ,
ਉਸ ਤੋਂ ਵੱਡੀ ਦੁਨਿਆ ਦੇ ਵਿੱਚ ਹੋਰ ਕੋਈ ਦਾਤ ਨਹੀਂ …..
ਕਰ ਸਕਦਾਂ ਪਾਰ ਸਮੁੰਦਰਾਂ ਨੂੰ ਤੇ ਚਿਰ ਸਕਦਾਂ ਪਹਾੜਾਂ ਨੂੰ,
ਇਹ ਵੀ ਉਹਦੀ ਮੇਹਰ ਐ ਲੋਕੋ ਕੋਈ ਮੂੰਹੋਂ ਨਿਕਲਿਆ ਵਾਕ ਨਹੀਂ…
————————————————–

ਕਇਆਂ ਨੂੰ ਅਸੀਂ ਚੁਭਦੇ ਹਾਂ ਕੰਡੇ ਵਾਂਗੂ,
ਤੇ ਕਈ ਸਾਨੂੰ ਰੱਬ ਬਾਨਾਈ ਫਿਰਦੇ,
ਕਈ ਦੇਖ ਸਾਨੂੰ ਬਦਲ ਲੈਂਦੇ ਨੇ ਰਾਹ ਆਪਣਾ,
ਤੇ ਕਈ ਸਾਡੇ ਰਾਹਾਂ ‘ਚ ਫੁਲ ਨੇ ਵਛਾਈ ਫਿਰਦੇ,
ਨਿੱਤ ਹੁੰਦਿਆਂ ਨੇ ਬਹੁਤ ਦੁਆਵਾਂ ਮੇਰੇ ਲਈ,
ਕਈ ਮੰਗਦੇ ਨੇ ਮੌਤ ਮੇਰੀ
ਤੇ ਕਈ ਅਪਣੀ ਉਮਰ ਵੀ ਮੇਰੇ ਨਾਮ ਲਿਖਾਈ ਫਿਰਦੇ
——————————————-

ਵੇਸੇ ਤਾਂ ਰੰਗ ਰੂਪ ਸ਼ਕਲ ਮੇਰੀ ਚ੍….
ਕੋਈ ਬਹੁਤਾ ਫ਼ਰਕ ਨਹੀਂ ਿਪਆ….
ਪਰ ਸੱਚ ਪੂੱਛੋ ਤਾਂ “ਮੈਂ” ਹੁਣ ਬਦਲ ਿਗਆ ਹਾਂ ………੧

ਨਾਮ ਅੱਜ ਵੀ ਮੇਰਾ ਓਹੀ ਹੇ….
ਘਰ ਸ਼ਹਿਰ ਸਭ ਓਹੀ ਨੇ ….
ਪਰ ਓਸ ਘਰ ਿਵਚ ਰਿਹਣ ਵਾਲਾ “ਮੈਂ” ਬਦਲ ਿਗਆ ਹਾਂ……..

ਮਿਨਆਂ ਸੀ ਿਜਹਨੂੰ ਰੱਬ ਕਦੇ….
ਓਹੀ ਮੇਰਾ ਿਪਆਰ ਹੇ ,ਤੇ ਓਹੀ ਰਹੂਗਾ ….
ਪਰ ਓਸ ਰੱਬ ਦੀ ਪੂਜਾ ਕਰਨ ਵਾਲਾ “ਮੈਂ” ਬਦਲ ਿਗਆ ਹਾਂ………

ਦੋਸਤਾਂ ਦੇ ਿਵੱਚ ਰਿਹਕੇ ਅੱਜ ਵੀ ਹਾਂ ਹੱਸਦਾ….
ਮੇਰੇ ਦੋਸਤ ਅੱਜ ਵੀ ਓਹੀ ਨੇ ਮਖੋਲਾਂ ਕਰਨ ਵਾਲੇ ….
ਪਰ ਉਨ੍ਹਾਂ ਦਾ ਓਹ ਦੋਸਤ “ਨਿਮਣਾ “ਮੈਂ” ਬਦਲ ਿਗਆ ਹਾਂ……….

ਮੈ ਬਦਿਲਆ ਿਕਉਂ ਹਾਂ ?????
ਇਹ ਸਵਾਲ “ਮੈਂ” ਅਪਣੇ ਆਪ ਨੂੰ ਵੀ ਕੀਤ ਸੀ????

ਦੁਿਨਆ ਦੀਆ ਰਸਮਾਂ ਿਰਵਾਜ਼ਾਂ ਦੇ ਿਵਚ ਉਲਿਝਆ …….

ਿਜੱਥੇ ਲੋਕ ਿਪੱਠ ਤੇ ਛੂਰਾ ਚਲਾਉਦੇਂ ਨੇ….
ਤੇ ਉਤੋਂ ਿਪਆਰ ਿਦਖਾਉਂਦੇ ਨੇ……….

ਿਜੱਥੇ ਇੱਕ ਿਚਹਰੇ ਦੇ ਿਪਛੇ ਿਚਹਰੇ ਕਈ ਲਾਏ ਜਾਂਦੇ ਨੇ …….
ਇੱਕ ਅਪਣੀ ਖੁਸ਼ੀ ਬਚਾਉਣ ਲਈ ….
ਕਈਆਂ ਦੇ ਖੁਸ਼ੀਆ ਦੇ ਦੀਵੇ ਬੁਝਾਏ ਜਾਂਦੇ ਨੇ……..

ਿਜੱਥੇ ਿਪਆਰ ਨਾਲ ਤਾਂ ਰਿਹਣਾ ਿਸਖਾਇਆ ਜਾਂਦਾ ਏ….
ਪਰ ਪਿਆਰ ਕਰਨਾ ਿਕਸੇ ਨੇ ਿਸਿਖਆ ਨਹੀਂ….
ਓਹ ਸਮਾਜ ਤਾਣ ਟੂਹਾਡਾ ਓਹੀ ਹੇ,
ਪਰ ਉਸ ਸਮਾਜ ਚੱ ਅਪਣੀ ਹੋਂਦ ਗਵਾ ਚੁੱਕਾ ਹੁਣ “ਮੈਂ” ਬਦਲ ਿਗਆ ਹਾਂ………
ਹੁਣ “ਮੈਂ” ਬਦਲ ਗਿਆ ਹਾਂ
————————————————————
ਅਣਖ ਦਾ ਅੱਸਲੀ ਨਸ਼ਾ, ਬੁੱਕੀ ਪਿਲਾਵਣ ਵਾਲੀਆਂ|
ਵੇਚ ਦਿੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰਿਆ|
ਤੇਰੇ ਮਾਸੂਮ ਬੱਚੀਆ ਦਾ ਖੂਨ,ਗਿਰਵੀ ਰੱਖ ਕੇ|
ਇਹ ਸੇਵਕਾ ਦੀ ਕੌਮ ਅੱਜ,ਅੱਜ ਮਂਗਦੀ ਆ ਜੱਥੇਦਾਰਿਆ|
ਕਿ ਏਨਾ ਸਿੱਖਾ ਦਾ ਚੇਲਾ ਸੈ, ਗੁਰੂ ਗੋਬਿਂਦ ਸਿਂਘਾ|
ਅੱਜ ਜਿੱਨਾ ਦੀ,ਅਣਖ ਨਹੀ, ਇੱਜਤ ਨਹੀ, ਈਮਾਨ ਨਹੀ|
ਅੱਜ ਕਿਸੇ ਨਲਵੇ ਦਾ ਡੌਲੇ,ਫਡਕਦੇ ਦੇਖੇ ਨਾ ਮੈ|
ਅੱਜ ਕਿਸੇ ਰਣਜੀਤ ਸਿਂਘ ਦੀ,ਚਮਕਦੀ ਸ਼ਮਸ਼ੀਰ ਨਹੀ|
ਤੂਂ ਜਿੱਨਾ ਦੇ ਸਿਰਾ ਤੋ ਸਜਦੇ ਕਰ ਗਿਆ ,ਲਖਤੇ ਜਿਗਰ|
ਕੀਤੀਆ ਨੇ ਕੌਮ ਨਾਲ, ਉਹਨਾ ਨੇ ਗੱਦਾਰੀਆ|
ਦੁਸ਼ਮਣਾ ਤੌ ਕੀ ਗਿਲਾ ਈ,ਸ਼ਹਨਸ਼ਾਹ ਦੇ ਸ਼ਹਨਸ਼ਾਹ|
ਵਾਰ ਦਿੱਤੀਆ ਤੇਰੇ ਸਰਦਾਰਾ ਨੇ,ਖੁੱਦ ਸਰਦਾਰਿਆ

Good Morning All,
How’z Life Going on……???? Hope it is better…..

One of my Orkut Friend Preet Scraped me a very nice Punjabi Poem. The last desire of a True Lover….. Read it and if u like it “tan Comment jaroor karna”… he heheehe
ਮੇਰੇ ਜੁਲਮਾ ਦਾ ਰੱਬ ਐਸਾ ਫੈਸਲਾ ਸੁਣਾਵੇ,
ਮੈਂ ਹੋਵਾਂ ਆਖਰੀ ਸਾਹਾਂ ਤੇ, ਉਹ ਮਿਲਣ ਮੈਨੂੰ ਆਵੇ,
ਮੇਰੇ ਸੀਨੇ ਉੱਤੇ ਹੋਣ ਜ਼ਖਮ ਹਜਾਂਰਾਂ,
ਮੇਰਾ ਵੇਖ ਵੇਖ ਹਾਲ ਉਹਦੀ ਅੱਖ ਭਰ ਆਵੇ,
ਮੈਨੂੰ ਬੁੱਕਲ ‘ਚ ਲੈਕੇ, ਉਹ ਉੱਚੀ-ਉੱਚੀ ਰੋਵੇ,
ਬਸ ਅੱਜ ਮੇਰੇ ਉੱਤੇ ਇੰਨਾ ਹੱਕ ਉਹ ਜਤਾਵੇ,
ਪਹਿਲਾਂ ਰੁੱਸਦੀ ਸੀ ਜਿਵੇਂ ਉਹ ਗੱਲ-ਗੱਲ ਉੱਤੇ,
ਅੱਜ ਫੇਰ ਕਿਸੇਂ ਗੱਲੋਂ ਮੇਰੇ ਨਾਲ ਰੁੱਸ ਜਾਵੇ,
ਫੇਰ ਰੋਂਦੀ-ਰੋਂਦੀ ਕਹੇ ਤੈਨੂੰ “ਕਦੀ ਨੀ ਬੁਲਾਉਣਾ”,
ਉਹਦਾ ਸੁਣਕੇ ਜਵਾਬ ਮੇਰਾ ਦਿਲ ਟੁੱਟ ਜਾਵੇ,
ਇਹ ਕਰਮਾ ਦੀ ਗੱਲ ਉਹਨੂੰ ਕਿਵੇਂ ਸਮਝਾਵਾਂ,
ਉਹਨੂੰ ਛੱਡਕੇ ਮੈਂ ਜਾਵਾਂ ਦਿਲ ਮੇਰਾ ਵੀ ਨਾ ਚਾਹਵੇ,
ਉਹਨੂੰ ਵੇਖਦਿਆਂ ਮੇਰੀ ਸਾਰੀ ਲੰਘਜੇ ਉਮਰ,
ਮੇਰਾ ਆਖਰੀ ਉਹ ਸਾਹ ਇੰਨਾ ਲੰਮਾ ਹੋ ਜਾਵੇ,
ਕੁਝ ਪਲ ਰਹਾਂ ਉਹਦੀਆਂ ਬਾਹਵਾਂ ਦੀ ਕੈਦ ‘ਚ
ਮੈਨੂੰ ਵਿਛੋੜੇ ਨਾਲੋਂ ਪਹਿਲਾਂ ਰੱਬਾ ਮੌਤ ਆ ਜਾਵੇ,……

Indian Recipes

Hi…………
one of my friend Neha had stared a Blog on Indian Recipes some time Ago………
Now She back With a big bang and get some new recipes of Spicy and Delicious Indian Food……………..

So Visit her blog and get gr8 recipes here :
http://nehabatra.wordpress.com/

Punjabi poems from orkut

Good Afternoon,

While Surfing on Orkut I had come through some fantastic Punjabi Poems from my friends profile……
hope u all enjoy……
And Feel Apologies for copy paste…..he he he he he
enjoy ji………

ਅਸੀਂ ਚੱਲੇ ਸੀ ਕੁਛ ਪਾਉਣ ਲਈ,ਪਰ ਸਭ ਕੁਛ ਲੁਟਾ ਚੱਲੇ..
ਨਾਂ ਯਾਰ ਰਹੇ ਨਾਂ ਯਾਰੀ ਰਹੀ,ਮੈਨੂੰ ਆਪਣੇ ਵੀ ਭੁਲਾ ਚੱਲੇ..
ਛੱਡ ਵੇ ਦਿਲਾ..ਕਿਉਂ ਰੋਨਾ??ਓਹ ਗੈਰ ਸੀ ਤੇ ਗੈਰ ਆਪਣਾ ਫ਼ਰਜ ਨਿਭਾ ਚੱਲੇ..
ਤੂੰ ਯਾਰਾਂ ਲਈ ਤੜਪਦਾ ਰਿਹਾ..
ਪਰ ਤੇਰੀ ਕਿਸਮਤ ਦੇ ਸਿਤਾਰੇ,ਤੈਨੂੰ ਹਨੇਰਿਆਂ ਦੇ ਰਾਹ ਪਾ ਚੱਲੇ…
———————————————————
ਤੈਨੂੰ ਸਜਰੇ
ਪਿਆਰਾ ਦੀ ਸੌਹ ਮਾਹੀਆ ਕਦੇ ਆਇਆ ਮੇਰਾ ਖਿਆਲ ਕਿ ਨਹੀ?

ਇਨਾ ਨੈਣਾ ਦੇ ਖਾਰੇ
ਸੁਮੰਦਰਾ ਅੰਦਰ ਕਦੇ ਉਠੇ ਨੇ ਡੂਘੇ ਉਬਾਲ ਕਿ ਨਹੀ,

ਕਦੀ ਬੈਠ ਕੇ ਕਿਸੇ
ਇਕੱਲ ਅੰਦਰ ਹੌਲਾ ਹੋਇਆ ਏ ਹੰਝੂਆ ਨਾਲ ਕਿ ਨਹੀ?

ਕਦੀ ਲਾਇਆ ਏ ਅੱਖਾ ਨਾਲ ਚਾ ਕੇ ਮੇਰੇ ਹੱਥਾ ਨਾਲ ਉਣਿਆ ਰੁਮਾਲ ਕਿ ਨਹੀ?

ਸਾਰੇ ਮੂੰਹ ਮੁਲਾਹਜੇ ਨੇ ਜੀਦਿਆ ਦੇ ਮੋਇਆ ਹੋਇਆ ਨੂੰ ਹਰ ਕੋਈ ਵਿਸਾਰ ਦੇਦਾ
———————————————————

ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ ਖਵਾਹਿਸ਼ ਤੂੰ ਹੋਵੇਂ…
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ…
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ…
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ ਤੇਰੀ ਰੂਹ ਹੋਵੇ…!!
————————————————————

ਸੱਚੇ ਰੱਬ ਨਾਲ ਇਸ਼ਕ ਕਰੇ ਕੋਈ ਕੋਈ, ਸ਼ੋਹਰਤ ਨਾਲ ਇਸ਼ਕ ਹਰ ਕੋਈ ਕਰਦਾ ਹੈ
ਸਾਂਵਲੇ ਰੰਗ ਨੂੰ ਪਸੰਦ ਕਰੇ ਕੋਈ ਕੋਈ, ਗੋਰੇ ਰੰਗ ਉੱਤੇ ਹਰ ਕੋਈ ਮਰਦਾ ਹੈ
ਓ ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ, ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ, ਅਸੀਂ ਤਾਂ ਸਾਫ਼ ਦਿਲ ‘ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ.
————————————————————–

Awesomeness in Morning

Good Morning,
A moment ago i had come through a very nice little Punjabi poem. here it is :
ਬਰਬਾਦ ਹੀ ਹੋਨਾ ਸੀ, ਤਾਂ ਹੋਰ ਵੀ ਰਸਤੇ ਸੀ ਬਹੁਤ~~~ ਨਾ ਜਾਣੇ ਮੈਨੂੰ ਇਸ ਮੁਹੱਬਤ ਦਾ ਹੀ ਖਿਆਲ ਕਿਉਂ ਆਇਆ….
(there are so many ways to screw my life…but I don’t know why I Choose LOVE)

Stuck in shopping mall

Hi,
Last week on Tuesday, I was stuck in a Shopping mall due to rain. Actually i was there for get info on latest movies shown in Fun Cinema.
Suddenly Rain started and soon it drops heavily. And on that day I had watched two movies in Row…………. :)

First was an Indian Movie “Rajneeti”. It is about Indian politics. Nice movie……

and second one was my fav “Prince of Persia”. Nice story, gr8 computer Graphics and amazing stunt scene make this movie a ultimate summer entertainer. Actually I am a big fan of Prince of Persia since i had played the Game. So watch this on big screen is really excited……………..

ok
take care bbye :)

Punjabi Poem

ਆਪਣੇ ਵਾਲਾ ਚ ਜਦ ਉਹ ਫੁਲ ਸਜਾਇਆ ਕਰਨਗੇ,ਯਾਦ ਪੋਟੇ ਮੇਰੀਆ ਉਗਲਾ ਦੇ ਆਇਆ ਕਰਨਗੇ।

ਜਦ ਕਦੀ ਮੇਰੀ ਗਜਲ ਉਹ ਗੁਣਗੁਣਾਇਆ ਕਰਨਗੇ,ਮੇਰਿਆ ਸ਼ਿਅਰਾ ਚ ਆਪੇ ਸਿਮਟ ਜਾਇਆ ਕਰਨਗੇ।

ਬਣ ਸੰਵਰ ਵੇਖਣਗੇ ਸ਼ੀਸ਼ਾ ਉਹ ਇਕਲੇ ਜਦ ਕਦੀ, ਵੇਖ ਕੇ ਸ਼ੀਸ਼ੇ ਚ ਮੈਨੂੰ ਪਿਘਲ ਜਾਇਆ ਕਰਨਗੇ।

ਦੂਰ ਜਾ ਕੇ ਉਹਨਾ ਨੇ ਦੂਰ ਜਾ ਸਕਨਾ ਨੀ,ਗੀਤ ਬਣ ਹੋਠਾ ਤੇ ਮੇਰੇ ਪਰਤ ਆਇਆ ਕਰਨਗੇ ।

ਅੱਥਰੂ ਬਣ ਉਨਾ ਦੇ ਨੈਣਾ ਚ ਆ ਜਾਵਾ ਗਾ ਮੈ,ਯਾਦ ਕਰ ਦੰਦਾ ਚ ਜਦ ਉਗਲੀ ਦਬਾਇਆ ਕਰਨਗੇ ॥

ਹੋਰ ਵੀ ਉਘੜਾਗਾ ਮੁੜ – ਮੁੜ ਮੈ ਉਨਾ ਦੀ ਸੋਚ ਵਿਚ ,

ਯਾਦ ਮੇਰੀ ਜਦ ਕਦੀ ਮਨ ਤੋ ਮਿਟਾਇਆ ਕਰਨਗੇ ॥

hello all,

I had just uploaded 3 videos edited by myself on you tube . These videos included Hollywood movie’s clips edited with bollywood(india) movie’s hit songs..so watch these videos and enjoy….also rate these………. :)

Follow

Get every new post delivered to your Inbox.